-
1.
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੇ ਚਉਪਦੇ ਰਾਗ ਸੋਰਠ ਵਿੱਚ
ਅੰਗ 595 ਵਲੋਂ ਲੈ ਕੇ ਅੰਗ 599
ਲਕੀਰ 13 ਤੱਕ ਹਨ।
-
2.
ਸ਼੍ਰੀ ਗੁਰੂ ਅਮਰਦਾਸ ਜੀ ਦੇ ਚਉਪਦੇ ਅੰਗ
599
ਲਕੀਰ 14 ਵਲੋਂ ਲੈ ਕੇ ਅੰਗ 604
ਲਕੀਰ 9 ਤੱਕ ਦਰਜ ਹਨ।
-
3.
ਸ਼੍ਰੀ ਗੁਰੂ ਰਾਮਦਾਸ ਜੀ ਦੇ ਚਉਪਦੇ ਅੰਗ
604
ਲਕੀਰ 10 ਵਲੋਂ ਲੈ ਕੇ ਅੰਗ 608
ਲਕੀਰ 2 ਤੱਕ ਦਰਜ ਹਨ।
-
4.
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਉਪਦੇ,
ਦੁਪਦੇ ਅੰਗ 608 ਲਕੀਰ 4
ਵਲੋਂ ਲੈ ਕੇ ਅੰਗ 631 ਲਕੀਰ 9
ਤੱਕ ਦਰਜ ਹਨ।
-
5.
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਾਗ ਸੋਰਠਿ ਵਿੱਚ ਅੰਗ
631
ਲਕੀਰ 11 ਵਲੋਂ ਲੈ ਕੇ ਅੰਗ 634
ਲਕੀਰ 6 ਤੱਕ ਦਰਜ ਹੈ।
-
6.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ
"ਅਸਟਪਦਿਆਂ"
ਅੰਗ 634 ਲਕੀਰ 7
ਵਲੋਂ ਲੈ ਕੇ ਅੰਗ 637 ਲਕੀਰ 11 ਤੱਕ
ਦਰਜ ਹਨ।
-
7.
ਸ਼੍ਰੀ ਗੁਰੂ ਅਮਰਦਾਸ ਜੀ ਦੀ
"ਅਸਟਪਦਿਆਂ"
ਅੰਗ 637 ਲਕੀਰ 11
ਵਲੋਂ ਲੈ ਕੇ ਅੰਗ 639 ਲਕੀਰ 11
ਤੱਕ ਦਰਜ ਹਨ।
-
8.
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ "ਅਸਟਪਦੀਆਂ" ਅੰਗ
369
ਲਕੀਰ 12 ਵਲੋਂ ਲੈ ਕੇ ਅੰਗ 642
ਲਕੀਰ 9 ਤੱਕ ਦਰਜ ਹਨ।
-
9.
ਰਾਗ
"ਸੋਰਠਿ
ਦੀ ਵਾਰ" ਮਹਲੇ 4 ਦੀ ਅੰਗ
642 ਲਕੀਰ 10 ਵਲੋਂ ਲੈ ਕੇ ਅੰਗ 654
ਲਕੀਰ 3 ਤੱਕ ਦਰਜ ਹੈ।
-
10.
ਭਗਤ ਕਬੀਰ ਜੀ ਦੀ ਬਾਣੀ ਅੰਗ
654
ਲਕੀਰ 4 ਵਲੋਂ ਲੈ ਕੇ ਅੰਗ 656
ਲਕੀਰ 18 ਤੱਕ ਦਰਜ ਹੈ।
-
11.
ਭਗਤ ਨਾਮਦੇਵ ਜੀ ਦੀ ਬਾਣੀ ਅੰਗ
656
ਲਕੀਰ 19 ਵਲੋਂ ਲੈ ਕੇ ਅੰਗ 657
ਲਕੀਰ 15 ਤੱਕ ਦਰਜ ਹੈ।
-
12.
ਭਗਤ ਰਵਿਦਾਸ ਜੀ ਦੀ ਬਾਣੀ ਅੰਗ
567
ਲਕੀਰ 16 ਵਲੋਂ ਲੈ ਕੇ 659
ਲਕੀਰ 10 ਤੱਕ ਦਰਜ ਹੈ।
-
13.
ਭਗਤ ਭੀਖਨ ਜੀ ਦੀ ਬਾਣੀ ਅੰਗ
659
ਲਕੀਰ 11 ਵਲੋਂ ਲੈ ਕੇ ਅੰਗ 569
ਤੱਕ ਹੀ ਦਰਜ ਹੈ।