-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਚਉਪਦੇ ਰਾਗ ਵਡਹੰਸ ਵਿੱਚ ਅੰਗ
557 ਵਲੋਂ ਲੈ ਕੇ ਅੰਗ 558 ਲਕੀਰ
8 ਤੱਕ ਦਰਜ ਹਨ।
-
2.
ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਚਉਪਦੇ ਅੰਗ
558
ਲਕੀਰ 9 ਵਲੋਂ ਲੈ ਕੇ ਅੰਗ 560
ਲਕੀਰ 17 ਤੱਕ ਦਰਜ ਹਨ।
-
3.
ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਚਉਪਦੇ ਅੰਗ
560
ਲਕੀਰ 18 ਵਲੋਂ ਲੈ ਕੇ ਅੰਗ 562
ਲਕੀਰ 7 ਤੱਕ ਦਰਜ ਹਨ।
-
4.
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਚਉਪਦੇ ਅੰਗ
562
ਲਕੀਰ 8 ਵਲੋਂ ਲੈ ਕੇ ਅੰਗ 564
ਲਕੀਰ 16 ਤੱਕ ਦਰਜ ਹਨ।
-
5.
ਸ਼੍ਰੀ ਗੁਰੂ ਅਮਰਦਾਸ ਜੀ ਦੀ
"ਅਸਟਪਦਿਆਂ"
ਅੰਗ 564 ਲਕੀਰ 17 ਵਲੋਂ ਲੈ ਕੇ ਅੰਗ
565 ਲਕੀਰ 17 ਤੱਕ ਦਰਜ ਹਨ।
-
6.
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ
"ਛੰਤ"
ਰਾਗ ਵਡਹੰਸ ਵਿੱਚ ਅੰਗ 565 ਲਕੀਰ 18
ਵਲੋਂ ਲੈ ਕੇ ਅੰਗ 567 ਲਕੀਰ 14 ਤੱਕ
ਦਰਜ ਹਨ।
-
7.
ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦੇ
"ਛੰਤ"
ਅੰਗ 567 ਲਕੀਰ 15 ਵਲੋਂ ਲੈ ਕੇ ਅੰਗ
572 ਲਕੀਰ 2 ਤੱਕ ਦਰਜ ਹਨ।
-
8.
ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦੇ
"ਛੰਤ"
ਦੇ ਛੰਤ ਅੰਗ 572 ਲਕੀਰ 3 ਵਲੋਂ ਲੈ
ਕੇ ਅੰਗ 575 ਲਕੀਰ 4 ਤੱਕ ਦਰਜ ਹਨ।
-
9.
ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ
"ਘੋੜੀਆ"
ਅੰਗ 575 ਲਕੀਰ 5 ਵਲੋਂ ਲੈ ਕੇ ਅੰਗ
576 ਲਕੀਰ 13 ਤੱਕ ਦਰਜ ਹੈ।
-
10.
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ
"ਛੰਤ"
ਅੰਗ 576 ਲਕੀਰ 14 ਵਲੋਂ ਲੈ ਕੇ ਅੰਗ
578 ਲਕੀਰ 17 ਤੱਕ ਦਰਜ ਹਨ।
-
11.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ
"ਅਲਾਹਣੀਆ"
ਅੰਗ 578 ਲਕੀਰ 18 ਵਲੋਂ ਲੈ ਕੇ ਅੰਗ
582 ਲਕੀਰ 11 ਤੱਕ ਦਰਜ ਹੈ।
-
12.
ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਅੰਗ
582
ਲਕੀਰ 12 ਵਲੋਂ ਅੰਗ 585
ਲਕੀਰ 10 ਤੱਕ ਦਰਜ ਹੈ।
-
13.
"ਵਡਹੰਸ ਦੀ ਵਾਰ"
ਅੰਗ 585 ਲਕੀਰ 12 ਵਲੋਂ ਲੈ ਕੇ ਅੰਗ
594 ਤੱਕ ਦਰਜ ਹੈ।