6.
ਰਾਗੁ ਦੇਵਗੰਧਾਰੀ
ਇਸ ਰਾਗ ਦੀ
ਬਾਣੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ
527
ਵਲੋਂ 536 ਤੱਕ ਦਰਜ ਹੈ।
ਇਸਦੇ
ਗਾਇਨ ਦਾ ਸਮਾਂ ਚਾਰ ਘੜੀ
ਦਿਨ
ਚੜ੍ਹੇ ਭਾਵ ਦਿਨ ਦੇ ਦੂੱਜੇ ਪਹਿਰ ਦਾ ਹੈ।
ਇਸਦੇ
ਇੱਕ ਸ਼ਬਦ ਦਾ ਗਾਇਨ ਰਾਗ ਦੇਵਗੰਧਰੀ ਵਿੱਚ ਵੀ ਹੈ।
ਮਹੱਤਵਪੂਰਣ ਨੋਟ
:
-
1.
ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਅੰਗ 527 ਵਲੋਂ ਲੈ ਕੇ ਅੰਗ
528 ਲਕੀਰ 11 ਤੱਕ ਦਰਜ ਹੈ।
-
2.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਬਾਣੀ ਅੰਗ
528
ਲਕੀਰ 12 ਵਲੋਂ ਲੈ ਕੇ ਅੰਗ 536
ਲਕੀਰ 7 ਤੱਕ ਦਰਜ ਹੈ।
-
3.
ਸ਼੍ਰੀ ਗੁਰੂ
ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅੰਗ
536
ਲਕੀਰ 9 ਵਲੋਂ ਲੈ ਕੇ ਅੰਗ 536 ਤਕ
ਜੀ ਦਰਜ ਹੈ।
ਰਾਗੁ ਦੇਵਗੰਧਾਰੀ
ਵਿੱਚ ਬਾਣੀ ਸੰਪਾਦਨ ਕਰਣ ਵਾਲੇ ਬਾਣੀਕਾਰ
:
ਗੁਰੂ ਸਾਹਿਬਾਨ