-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਉਪਦੇ ਰਾਗ ਗੁੱਜਰੀ ਵਿੱਚ ਅੰਗ 489
ਉੱਤੇ ਦਰਜ ਹਨ।
-
2.
ਸ਼੍ਰੀ ਗੁਰੂ
ਅਮਰਦਾਸ ਜੀ ਦੇ ਚਉਪਦੇ ਅੰਗ
490
ਵਲੋਂ ਲੈ ਕੇ ਅੰਗ 492 ਲਕੀਰ 7 ਤੱਕ
ਦਰਜ ਹਨ।
-
3.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਚਉਪਦੇ ਅੰਗ
492
ਲਕੀਰ 9 ਵਲੋਂ ਲੈ ਕੇ ਅੰਗ 494 ਤੱਕ
ਦਰਜ ਹਨ।
-
4.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ,
ਪੰਚਪਦੇ, ਤੀਪਦੇ,
ਦੁਪਦੇ ਅਤੇ ਅੰਗ 495 ਵਲੋਂ ਲੈ ਕੇ ਅੰਗ 503
ਲਕੀਰ 4 ਤੱਕ ਦਰਜ ਹਨ।
-
5.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ
"ਅਸਟਪਦਿਆਂ"
ਅੰਗ 503 ਲਕੀਰ 5 ਵਲੋਂ ਲੈ ਕੇ ਅੰਗ
506 ਲਕੀਰ 2 ਤੱਕ ਦਰਜ ਹਨ।
-
6.
ਸ਼੍ਰੀ ਗੁਰੂ
ਅਮਰਦਾਸ ਜੀ ਦੀ
"ਅਸਟਪਦਿਆਂ"
ਰਾਗ ਗੁੱਜਰੀ ਵਿੱਚ ਅੰਗ 506 ਲਕੀਰ 3
ਵਲੋਂ ਲੈ ਕੇ ਅੰਗ 506 ਲਕੀਰ 16 ਤੱਕ
ਦਰਜ ਹਨ।
-
7.
ਸ਼੍ਰੀ ਗੁਰੂ
ਰਾਮਦਾਸ ਜੀ ਦੀ ਅਸਟਪਦੀਆਂ ਅੰਗ
506
ਲਕੀਰ 17 ਵਲੋਂ ਲੈ ਕੇ ਅੰਗ 507
ਲਕੀਰ 9 ਤੱਕ ਦਰਜ ਹਨ।
-
8.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ
"ਅਸਟਪਦਿਆਂ"
ਰਾਗ ਗੁੱਜਰੀ ਵਿੱਚ ਅੰਗ 507 ਲਕੀਰ 10
ਵਲੋਂ ਲੈ ਕੇ ਅੰਗ 508 ਲਕੀਰ 13
ਤੱਕ ਦਰਜ ਹਨ।
-
9.
ਰਾਗ
"ਗੁੱਜਰੀ
ਦੀ ਵਾਰ" ਮਹਲਾ 3, ਅੰਗ 508
ਲਕੀਰ 15 ਵਲੋਂ ਲੈ ਕੇ ਅੰਗ 517
ਲਕੀਰ 13 ਤੱਕ ਦਰਜ ਹੈ।
-
10.
ਰਾਗ
"ਗੁੱਜਰੀ
ਦੀ ਵਾਰ" ਮਹਲਾ 5, ਅੰਗ 517
ਲਕੀਰ 17 ਵਲੋਂ ਲੈ ਕੇ ਅੰਗ 524
ਲਕੀਰ 7 ਤੱਕ ਦਰਜ ਹੈ।
-
11.
ਭਗਤ ਕਬੀਰ
ਜੀ ਦੀ ਬਾਣੀ ਰਾਗ ਗੁੱਜਰੀ ਵਿੱਚ ਅੰਗ
524
ਉੱਤੇ ਦਰਜ ਹੈ।
-
12.
ਭਗਤ
ਨਾਮਦੇਵ ਜੀ ਦੀ ਬਾਣੀ ਅੰਗ
525
ਦੀ ਲਕੀਰ 10 ਤੱਕ ਦਰਜ ਹੈ।
-
13.
ਭਗਤ
ਰਵਿਦਾਸ ਜੀ ਦੀ ਬਾਣੀ ਰਾਗ ਗੁੱਜਰੀ ਵਿੱਚ ਅੰਗ
525
ਲਕੀਰ 12 ਵਲੋਂ ਅੰਗ 525 ਲਕੀਰ
17 ਤੱਕ ਦਰਜ ਹੈ।
-
14.
ਭਗਤ
ਤਰਿਲੋਚਨ ਜੀ ਦੀ ਬਾਣੀ ਅੰਗ
525
ਲਕੀਰ 18 ਵਲੋਂ ਅੰਗ 526 ਲਕੀਰ
11 ਤੱਕ ਦਰਜ ਹੈ।
-
15.
ਭਗਤ ਜੈਦੇਵ
ਜੀ ਦੀ ਬਾਣੀ ਅੰਗ
526
ਲਕੀਰ 12 ਵਲੋਂ ਅੰਗ 526 ਤੱਕ ਹੀ
ਦਰਜ ਹੈ।