-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ "ਸੋ ਦਰੂ"
ਰਾਗ ਆਸਾ ਵਿੱਚ ਅੰਗ 347 ਉੱਤੇ ਦਰਜ ਹੈ।
-
2.
ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ
"ਸੋ
ਪੁਰਖੁ" ਅੰਗ 348 ਉੱਤੇ ਦਰਜ ਹੈ।
-
3.
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਉਪਦੇ ਅੰਗ
348
ਲਕੀਰ 19 ਵਲੋਂ ਲੈ ਕੇ ਅੰਗ 360
ਲਕੀਰ 17 ਤੱਕ ਦਰਜ ਹਨ।
-
4.
ਸ਼੍ਰੀ ਗੁਰੂ ਅਮਰਦਾਸ ਜੀ ਦੇ ਚਉਪਦੇ ਅੰਗ
360
ਲਕੀਰ 18 ਵਲੋਂ ਲੈ ਕੇ ਅੰਗ 365
ਲਕੀਰ 11 ਤੱਕ ਦਰਜ ਹਨ।
-
5.
ਸ਼੍ਰੀ ਗੁਰੂ ਰਾਮਦਾਸ ਜੀ ਦੇ ਚਉਪਦੇ ਅਤੇ ਦੁਪਦੇ ਅੰਗ
365
ਲਕੀਰ 12 ਵਲੋਂ ਲੈ ਕੇ ਅੰਗ 370
ਲਕੀਰ 13 ਤੱਕ ਦਰਜ ਹਨ।
-
6.
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਉਪਦੇ,
ਤੀਪਦੇ ਦੁਪਦੇ ਅਤੇ ਇਕਤੁਕਾ ਅੰਗ 370 ਲਕੀਰ
4 ਵਲੋਂ ਲੈ ਕੇ ਅੰਗ 411 ਲਕੀਰ
3 ਤੱਕ ਦਰਜ ਹਨ।
-
7.
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਆਸਾ ਮਹਲਾ-9
ਅੰਗ 411 ਉੱਤੇ ਦਰਜ ਹੈ।
-
8.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ
"ਅਸਟਪਦਿਆਂ"
ਰਾਗ ਆਸਾ ਵਿੱਚ ਅੰਗ 411 ਲਕੀਰ 9
ਵਲੋਂ ਲੈ ਕੇ ਅੰਗ 422 ਲਕੀਰ 16 ਤੱਕ
ਦਰਜ ਹਨ।
-
9.
ਸ਼੍ਰੀ ਗੁਰੂ ਅਮਰਦਾਸ ਜੀ ਦੀ
"ਅਸਟਪਦਿਆਂ"
ਰਾਗ ਆਸਾ ਵਿੱਚ ਅੰਗ 422 ਲਕੀਰ 17
ਵਲੋਂ ਲੈ ਕੇ ਅੰਗ 430 ਲਕੀਰ 12 ਤੱਕ
ਦਰਜ ਹਨ।
-
10.
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ
"ਅਸਟਪਦਿਆਂ"
ਰਾਗ ਆਸਾ ਵਿੱਚ ਅੰਗ 430 ਲਕੀਰ 13
ਵਲੋਂ ਲੈ ਕੇ ਅੰਗ 432 ਲਕੀਰ 7
ਤੱਕ ਦਰਜ ਹੈ।
-
11.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ
"ਪਟੀ"
ਅੰਗ 232 ਲਕੀਰ 8 ਵਲੋਂ ਲੈ ਕੇ ਅੰਗ
434 ਲਕੀਰ 12 ਤੱਕ ਦਰਜ ਹੈ।
-
12.
ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ
"ਪਟੀ"
ਅੰਗ 434 ਲਕੀਰ 13 ਵਲੋਂ ਅੰਗ
435 ਲਕੀਰ 17 ਤੱਕ ਦਰਜ ਹੈ।
-
13.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ
"ਛੰਤ"
ਅੰਗ 435 ਲਕੀਰ 18 ਵਲੋਂ ਲੈ ਕੇ ਅੰਗ
439 ਲਕੀਰ 11 ਤੱਕ ਦਰਜ ਹੈ।
-
14.
ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ
"ਛੰਤ"
ਅੰਗ 439 ਲਕੀਰ 13 ਵਲੋਂ ਅੰਗ
442 ਲਕੀਰ 4 ਤੱਕ ਦਰਜ ਹੈ।
-
15.
ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ
“ਛੰਤ“
ਅੰਗ 442 ਲਕੀਰ 5
ਵਲੋਂ ਲੈ ਕੇ ਅੰਗ 452 ਲਕੀਰ 9 ਤੱਕ
ਦਰਜ ਹੈ।
-
16.
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ
"ਛੰਤ"
ਅੰਗ 452 ਲਕੀਰ 10 ਵਲੋਂ ਲੈ ਕੇ ਅੰਗ
462 ਲਕੀਰ 16 ਤੱਕ ਦਰਜ ਹਨ।
-
17.
ਆਸਾ ਦੀ ਵਾਰ ਦੇ ਸਲੋਕ ਮਹਲਾ-1
"ਵਾਰ ਸਲੋਕਾ ਨਾਲਿ ਸਲੋਕ ਵੀ ਮਹਲੇ ਮੁੱਢੋਂ ਦੇ ਲਿਖੇ ਟੁੰਡੇ ਅਸ ਰਾਜੈ
ਦੀ ਧੁਨੀ“
ਇਹ ਅੰਗ 462 ਲਕੀਰ 17
ਵਲੋਂ ਲੈ ਕੇ ਅੰਗ 475 ਲਕੀਰ 11
ਤੱਕ ਦਰਜ ਹਨ।
-
18.
ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਬਾਣੀ ਅੰਗ
475
ਲਕੀਰ 12 ਵਲੋਂ ਲੈ ਕੇ ਅੰਗ 484
ਤੱਕ ਦਰਜ ਹੈ।
-
19.
ਭਗਤ ਨਾਮਦੇਵ ਜੀ ਦੀ ਬਾਣੀ ਅੰਗ
485
ਵਲੋਂ ਲੈ ਕੇ ਅੰਗ 486 ਲਕੀਰ 4
ਤੱਕ ਦਰਜ ਹੈ।
-
20.
ਭਗਤ ਰਵਿਦਾਸ ਜੀ ਦੀ ਬਾਣੀ ਅੰਗ
486
ਲਕੀਰ 5 ਵਲੋਂ ਲੈ ਕੇ ਅੰਗ 487
ਲਕੀਰ 8 ਤੱਕ ਦਰਜ ਹੈ।
-
21.
ਭਗਤ ਧੰਨਾ ਜੀ ਦੀ ਬਾਣੀ ਅੰਗ
487
ਲਕੀਰ 9 ਵਲੋਂ ਲੈ ਕੇ ਅੰਗ 488
ਲਕੀਰ 6 ਤੱਕ ਦਰਜ ਹੈ।
-
22.
ਭਗਤ ਸ਼ੇਖ ਫਰੀਦ ਜੀ ਦੀ ਬਾਣੀ ਅੰਗ
488
ਲਕੀਰ 7 ਵਲੋਂ ਲੈ ਕੇ ਅੰਗ 488
ਤੱਕ ਦਰਜ ਹੈ।