-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਚਉਪਦੇ ਅਤੇ ਦੁਪਦੇ ਅੰਗ 151
ਵਲੋਂ ਲੈ ਕੇ ਅੰਗ 157 ਲਕੀਰ 14
ਤੱਕ ਹਨ।
-
2.
ਸ਼੍ਰੀ ਗੁਰੂ
ਅਮਰਦਾਸ ਜੀ ਦੇ ਚਉਪਦੇ ਅੰਗ
157
ਲਕੀਰ 15 ਵਲੋਂ ਅੰਗ 163 ਲਾਈਨ
16 ਤੱਕ ਹਨ।
-
3.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਚਉਪਦੇ ਅੰਗ
163
ਲਕੀਰ 17 ਵਲੋਂ ਲੈ ਕੇ ਅੰਗ 175
ਲਕੀਰ 16 ਤੱਕ ਹਨ।
-
4.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ ਅਤੇ ਦੁਪਦੇ ਅੰਗ
175
ਲਾਈਨ 17 ਵਲੋਂ ਲੈ ਕੇ ਅੰਗ 218 ਤੱਕ
ਦਰਜ ਹਨ।
-
5.
ਸ਼੍ਰੀ ਗੁਰੂ
ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
(ਮਹਲਾ-9)
ਅੰਗ 219 ਵਲੋਂ ਲੈ ਕੇ ਅੰਗ 220
ਲਕੀਰ 17 ਤੱਕ ਦਰਜ ਹੈ।
-
6.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਅਸਟਪਦੀਆਂ ਅੰਗ
220
ਲਕੀਰ 18 ਵਲੋਂ ਲੈ ਕੇ ਅੰਗ 229
ਲਕੀਰ 10 ਤੱਕ ਹਨ।
-
7.
ਸ਼੍ਰੀ ਗੁਰੂ
ਅਮਰਦਾਸ ਜੀ ਦੀ ਅਸਟਪਦੀਆਂ ਰਾਗ ਗਉੜੀ ਗੁਆਰੇਰੀ ਵਿੱਚ ਅੰਗ
229
ਲਕੀਰ 11 ਵਲੋਂ ਲੈ ਕੇ ਅੰਗ 234
ਲਕੀਰ 2 ਤੱਕ ਦਰਜ ਹਨ।
-
8.
ਸ਼੍ਰੀ ਗੁਰੂ
ਰਾਮਦਾਸ ਜੀ ਦੀ ਬਾਣੀ
"ਕਰਹਲੇ"
ਅੰਗ 234 ਲਕੀਰ 3 ਵਲੋਂ ਲੈ ਕੇ ਅੰਗ
235 ਲਕੀਰ 8 ਤੱਕ ਦਰਜ ਹੈ।
-
9.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਅਸਟਪਦੀਆਂ ਰਾਗ ਗਉੜੀ ਗੁਆਰੇਰੀ ਵਿੱਚ ਅੰਗ
235
ਲਕੀਰ 9 ਵਲੋਂ ਲੈ ਕੇ ਅੰਗ 242 ਲਕੀਰ
6 ਤੱਕ ਦਰਜ ਹਨ।
-
10.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੇ ਛੰਤ ਅੰਗ
242
ਲਕੀਰ 8 ਵਲੋਂ ਲੈ ਕੇ ਅੰਗ 243 ਲਕੀਰ
13 ਤੱਕ ਦਰਜ ਹਨ।
-
11.
ਸ਼੍ਰੀ ਗੁਰੂ
ਅਮਰਦਾਸ ਜੀ ਦੇ ਛੰਤ ਅੰਗ
243
ਲਕੀਰ 14 ਵਲੋਂ ਲੈ ਕੇ ਅੰਗ 247
ਲਾਈਨ 5 ਤੱਕ ਦਰਜ ਹਨ।
-
12.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਛੰਤ ਰਾਗ ਗਉੜੀ ਵਿੱਚ ਅੰਗ
247
ਲਕੀਰ 6 ਵਲੋਂ ਅੰਗ 249 ਤੱਕ ਦਰਜ ਹਨ।
-
13.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਬਾਣੀ
"ਬਾਵਨ
ਅਖਰੀ" ਰਾਗ ਗਉੜੀ ਵਿੱਚ ਅੰਗ 250
ਵਲੋਂ ਲੈ ਕੇ ਅੰਗ 262 ਲਕੀਰ 7 ਤੱਕ
ਦਰਜ ਹੈ।
-
14.
ਬਾਣੀ
"ਸ਼੍ਰੀ
ਸੁਖਮਨੀ ਸਾਹਿਬ ਜੀ" ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ
ਪ੍ਰਮੁੱਖ ਬਾਣੀ ਹੈ, ਅੰਗ 262 ਲਕੀਰ
8 ਵਲੋਂ ਲੈ ਕੇ ਅੰਗ 296 ਲਕੀਰ
9 ਤੱਕ ਦਰਜ ਹੈ।
-
15.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਬਾਣੀ
"ਥਿਤੀ"
ਅੰਗ 296 ਲਕੀਰ 10 ਵਲੋਂ ਲੈ ਕੇ ਅੰਗ
300 ਲਕੀਰ 14 ਤੱਕ ਦਰਜ ਹੈ।
-
16.
ਗਉੜੀ ਦੀ
"ਵਾਰ"
ਮਹਲਾ-4 ਯਾਨੀ ਸ਼੍ਰੀ ਗੁਰੂ ਰਾਮਦਾਸ ਜੀ ਦੀ,
ਅੰਗ 300 ਲਕੀਰ 15
ਵਲੋਂ ਲੈ ਕੇ 318 ਲਕੀਰ 1
ਤੱਕ ਦਰਜ ਹੈ।
-
17.
ਗਉੜੀ ਦੀ
"ਵਾਰ"
ਮਹਲਾ-5 ਯਾਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ,
ਅੰਗ 318 ਲਕੀਰ 2
ਵਲੋਂ ਲੈ ਕੇ ਅੰਗ 323 ਲਕੀਰ 11 ਤੱਕ
ਦਰਜ ਹੈ।
-
18.
ਭਗਤ ਕਬੀਰ
ਜੀ,
ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਅੰਗ 323
ਲਕੀਰ 12 ਵਲੋਂ ਲੈ ਕੇ ਅੰਗ 346
ਤੱਕ ਦਰਜ ਹੈ।
-
19.
ਕਬੀਰ ਦਾਸ
ਜੀ ਦੀ "ਬਾਵਨ
ਅਖਰੀ" ਅੰਗ 340 ਲਕੀਰ 3
ਵਲੋਂ ਲੈ ਕੇ ਅੰਗ 343 ਲਕੀਰ 3
ਤੱਕ ਦਰਜ ਹੈ।
-
20.
ਕਬੀਰ ਜੀ
ਦੀ ਬਾਣੀ "ਥਿਤੀ"
ਅੰਗ 343 ਲਕੀਰ 5 ਵਲੋਂ ਲੈ ਕੇ ਅੰਗ
344 ਲਕੀਰ 8 ਤੱਕ ਦਰਜ ਹੈ।
-
21.
ਕਬੀਰ ਜੀ
ਦੀ ਬਾਣੀ "ਵਾਰ"
ਰਾਗ ਗਉੜੀ ਵਿੱਚ ਅੰਗ 344 ਲਕੀਰ 10
ਵਲੋਂ ਲੈ ਕੇ ਅੰਗ 345 ਲਕੀਰ 2
ਤੱਕ ਦਰਜ ਹੈ।