-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਉਪਦੇ ਅੰਗ 1197 ਵਲੋਂ ਲੈ ਕੇ
ਅੰਗ 1198 ਲਕੀਰ 6 ਤੱਕ ਦਰਜ ਹਨ।
-
2.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਚਉਪਦੇ,
ਪੜਤਾਲ, ਦੁਪਦੇ ਆਦਿ ਅੰਗ 1198
ਲਕੀਰ 7 ਵਲੋਂ ਲੈ ਕੇ ਅੰਗ 1202
ਲਕੀਰ 10 ਤੱਕ ਦਰਜ ਹਨ।
-
3.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ,
ਦੁਪਦੇ, ਪੜਤਾਲ ਆਦਿ ਅੰਗ 1202
ਲਕੀਰ 11 ਵਲੋਂ ਲੈ ਕੇ ਅੰਗ 1231
ਲਕੀਰ 7 ਤੱਕ ਦਰਜ ਹਨ।
-
4.
ਸ਼੍ਰੀ ਗੁਰੂ
ਤੇਗ ਬਹਾਦਰ ਜੀ ਦੀ ਬਾਣੀ ਰਾਗ ਸਾਰੰਗ ਵਿੱਚ ਅੰਗ
1231
ਲਕੀਰ 9 ਵਲੋਂ ਲੈ ਕੇ ਅੰਗ 1232
ਲਕੀਰ 4 ਤੱਕ ਦਰਜ ਹਨ।
-
5.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਸਟਪਦਿਆਂ ਅੰਗ 1232 ਲਕੀਰ
5 ਵਲੋਂ ਲੈ ਕੇ ਅੰਗ 1233 ਲਕੀਰ
7 ਤੱਕ ਦਰਜ ਹਨ।
-
6.
ਸ਼੍ਰੀ ਗੁਰੂ
ਅਮਰਦਾਸ ਜੀ ਦੀ ਅਸਟਪਦੀਆਂ ਅੰਗ
1233
ਲਕੀਰ 8 ਵਲੋਂ ਲੈ ਕੇ ਅੰਗ 1235
ਲਕੀਰ 2 ਤੱਕ ਦਰਜ ਹਨ।
-
7.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਅਸਟਪਦਿਆਂ ਅੰਗ
1235
ਲਕੀਰ 3 ਵਲੋਂ ਲੈ ਕੇ ਅੰਗ 1236
ਲਕੀਰ 14 ਤੱਕ ਦਰਜ ਹਨ।
-
8.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਛੰਤ ਅੰਗ
1236
ਲਕੀਰ 15 ਵਲੋਂ ਲੈ ਕੇ ਅੰਗ 1237
ਲਕੀਰ 9 ਤੱਕ ਦਰਜ ਹਨ।
-
9.
ਸਾਰੰਗ ਦੀ
ਵਾਰ ਮਹਲਾ-4
(ਸ਼੍ਰੀ ਗੁਰੂ ਰਾਮਦਾਸ ਜੀ) ਅੰਗ 1237 ਲਕੀਰ
10 ਵਲੋਂ ਲੈ ਕੇ ਅੰਗ 1251 ਲਕੀਰ
15 ਤੱਕ ਦਰਜ ਹੈ।
-
10.
ਭਗਤ ਕਬੀਰ
ਜੀ,
ਭਗਤ ਨਾਮਦੇਵ ਜੀ, ਪਰਮਾਨੰਦ ਜੀ ਅਤੇ ਸੁਰਦਾਸ
ਜੀ ਦੀ ਬਾਣੀ ਅੰਗ 1251 ਲਕੀਰ 16
ਵਲੋਂ ਲੈ ਕੇ ਅੰਗ 1253 ਤੱਕ ਦਰਜ ਹੈ।