24.
ਰਾਗੁ ਭੈਰਉ
ਭੈਰੋ ਰਾਗ ਵੀ
ਭਾਰਤੀ ਰਾਗ ਮਾਲਾ ਦਾ ਇੱਕ ਅਨਮੋਲ ਮੋਤੀ ਹੈ।
ਇਸ ਰਾਗ
ਵਿੱਚ ਬਾਣੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ
1125
ਵਲੋਂ
1167
ਤੱਕ ਦਰਜ ਹੈ ਅਤੇ ਇਸ ਰਾਗ ਦੇ ਗਾਇਨ ਦਾ ਸਮਾਂ ਪ੍ਰਾਤ:ਕਾਲ ਹੈ।
ਮਹੱਤਵਪੂਰਣ ਨੋਟ
:
-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਉਪਦੇ ਰਾਗ ਭੈਰਉ ਵਿੱਚ ਅੰਗ 1125
ਵਲੋਂ ਲੈ ਕੇ ਅੰਗ 1127 ਲਕੀਰ 17
ਤੱਕ ਦਰਜ ਹਨ।
-
2.
ਸ਼੍ਰੀ ਗੁਰੂ
ਅਮਰਦਾਸ ਜੀ ਦੇ ਚਉਪਦੇ ਅੰਗ
1127
ਲਕੀਰ 18 ਵਲੋਂ ਲੈ ਕੇ ਅੰਗ 1113
ਲਕੀਰ 18 ਤੱਕ ਦਰਜ ਹਨ।
-
3.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਚਉਪਦੇ ਅੰਗ
1133
ਦੀ ਆਖਰੀ ਲਕੀਰ ਯਾਨੀ ਲਕੀਰ 19 ਵਲੋਂ ਲੈ ਕੇ
ਅੰਗ 1135 ਤੱਕ ਦਰਜ ਹਨ।
-
4.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ ਅਤੇ ਪੜਤਾਲ ਆਦਿ ਅੰਗ
1136
ਵਲੋਂ ਲੈ ਕੇ ਅੰਗ 1153 ਲਕੀਰ 7
ਤੱਕ ਦਰਜ ਹਨ।
-
5.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਅਸਟਪਦਿਆਂ ਅੰਗ
1153
ਲਕੀਰ 8 ਵਲੋਂ ਲੈ ਕੇ ਅੰਗ 1154
ਲਕੀਰ 1 ਤੱਕ ਦਰਜ ਹਨ।
-
6.
ਸ਼੍ਰੀ ਗੁਰੂ
ਅਮਰਦਾਸ ਜੀ ਦੀ ਅਸਟਪਦਿਆਂ ਅੰਗ
1154
ਲਕੀਰ 2 ਵਲੋਂ ਲੈ ਕੇ ਅੰਗ 1155
ਲਕੀਰ 15 ਤੱਕ ਦਰਜ ਹਨ।
-
7.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਅਸਟਪਦਿਆਂ ਅੰਗ
1155
ਲਕੀਰ 16 ਵਲੋਂ ਲੈ ਕੇ ਅੰਗ 1157
ਲਕੀਰ 14 ਤੱਕ ਦਰਜ ਹਨ।
-
8.
ਭਗਤ ਕਬੀਰ
ਜੀ,
ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਰਾਗ ਭੈਰਉ ਵਿੱਚ ਅੰਗ
1157 ਲਕੀਰ 15 ਵਲੋਂ ਲੈ ਕੇ ਅੰਗ
1167 ਤੱਕ ਦਰਜ ਹੈ।
ਭੈਰੋ ਰਾਗ ਵਿੱਚ
ਬਾਣੀ ਸੰਪਾਦਨ ਕਰਣ ਵਾਲੇ ਬਾਣੀਕਾਰ
:
ਗੁਰੂ ਸਾਹਿਬਾਨ
-
1.
ਸ਼੍ਰੀ ਗੁਰੂ ਨਾਨਕ ਦੇਵ ਜੀ
-
2.
ਸ਼੍ਰੀ ਗੁਰੂ ਅਮਰਦਾਸ ਜੀ
-
3.
ਸ਼੍ਰੀ ਗੁਰੂ ਰਾਮਦਾਸ ਜੀ
-
4.
ਸ਼੍ਰੀ ਗੁਰੂ ਅਰਜਨ ਦੇਵ ਜੀ
ਭਗਤ ਸਾਹਿਬਾਨ
-
1.
ਭਗਤ ਕਬੀਰ ਜੀ
-
2.
ਭਗਤ ਨਾਮਦੇਵ ਜੀ
-
3.
ਭਗਤ ਰਵਿਦਾਸ ਜੀ