23.
ਰਾਗੁ ਕੇਦਾਰਾ
ਕੇਦਾਰਾ ਰਾਗ
ਭਾਰਤ ਦਾ ਪ੍ਰਸਿੱਧ ਰਾਗ ਹੈ ਅਤੇ ਭਾਰਤੀ ਸੰਗੀਤ ਦਾ ਅਟੂਟ ਅੰਗ ਵੀ।
ਇਸ ਰਾਗ
ਵਿੱਚ ਬਾਣੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ
1118
ਵਲੋਂ 1124 ਤੱਕ ਦਰਜ ਹੈ
।
ਇਸ ਰਾਗ ਦਾ
ਗਾਇਨ ਸਮਾਂ ਰਾਤ ਦਾ ਪਹਿਲਾ ਅਤੇ ਦੂਜਾ ਪਹਿਰ ਹੈ।
ਮਹੱਤਵਪੂਰਣ ਨੋਟ
:
-
1.
ਸ਼੍ਰੀ ਗੁਰੂ ਰਾਮਦਾਸ ਜੀ ਦੇ ਚਉਪਦੇ ਆਦਿ ਰਾਗ ਕੇਦਾਰਾ ਵਿੱਚ ਅੰਗ 1118
ਵਲੋਂ ਲੈ ਕੇ ਅੰਗ 1119 ਲਕੀਰ 2
ਤੱਕ ਦਰਜ ਹਨ।
-
2.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ ਆਦਿ ਰਾਗ ਕੇਦਾਰਾ ਵਿੱਚ ਅੰਗ
1119
ਲਕੀਰ 3 ਵਲੋਂ ਲੈ ਕੇ ਅੰਗ 1122
ਲਕੀਰ 3 ਤੱਕ ਦਰਜ ਹਨ।
-
3.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਛੰਤ ਅੰਗ
1122
ਲਕੀਰ 5 ਵਲੋਂ ਲੈ ਕੇ ਅੰਗ 1122
ਤੱਕ ਹੀ ਹਨ।
-
4.
ਭਗਤ ਕਬੀਰ
ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਅੰਗ
1123
ਵਲੋਂ ਲੈ ਕੇ ਅੰਗ 1124 ਤੱਕ ਦਰਜ ਹੈ।
ਕੇਦਾਰਾ ਰਾਗ ਵਿੱਚ
ਬਾਣੀ ਸੰਪਾਦਨ ਕਰਣ ਵਾਲੇ ਬਾਣੀਕਾਰ
:
ਗੁਰੂ ਸਾਹਿਬਾਨ
-
1.
ਸ਼੍ਰੀ ਗੁਰੂ ਰਾਮਦਾਸ ਜੀ
-
2.
ਸ਼੍ਰੀ ਗੁਰੂ ਅਰਜਨ ਦੇਵ ਜੀ
ਭਗਤ ਸਾਹਿਬਾਨ
-
1.
ਭਗਤ ਕਬੀਰ ਜੀ
-
2.
ਭਗਤ ਰਵਿਦਾਸ ਜੀ