-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਚਉਪਦੇ ਰਾਗ ਮਾਰੂ ਵਿੱਚ ਅੰਗ 989
ਵਲੋਂ ਲੈ ਕੇ ਅੰਗ 993 ਲਕੀਰ 11
ਤੱਕ ਦਰਜ ਹਨ।
-
2.
ਸ਼੍ਰੀ ਗੁਰੂ
ਅਮਰਦਾਸ ਜੀ ਦੇ ਚਉਪਦੇ ਅੰਗ
993
ਲਕੀਰ 12 ਵਲੋਂ ਲੈ ਕੇ ਅੰਗ 995
ਲਕੀਰ 2 ਤੱਕ ਦਰਜ ਹਨ।
-
3.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਚਉਪਦੇ ਆਦਿ ਅੰਗ
995
ਲਕੀਰ 3 ਵਲੋਂ ਲੈ ਕੇ ਅੰਗ 998 ਲਕੀਰ
15 ਤੱਕ ਦਰਜ ਹਨ।
-
4.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ,
ਦੁਪਦੇ ਆਦਿ ਅੰਗ 998 ਲਕੀਰ 16
ਵਲੋਂ ਲੈ ਕੇ ਅੰਗ 1008 ਲਕੀਰ 4
ਤੱਕ ਦਰਜ ਹਨ।
-
5.
ਸ਼੍ਰੀ ਗੁਰੂ
ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅੰਗ
1008
ਲਕੀਰ 6 ਵਲੋਂ ਲੈ ਕੇ ਅੰਗ 1008
ਲਕੀਰ 16 ਤੱਕ ਹੀ ਦਰਜ ਹੈ।
-
6.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਅਸਟਪਦਿਆਂ ਅੰਗ
1008
ਲਕੀਰ 17 ਵਲੋਂ ਲੈ ਕੇ ਅੰਗ 1016
ਲਕੀਰ 3 ਤੱਕ ਦਰਜ ਹਨ।
-
7.
ਸ਼੍ਰੀ ਗੁਰੂ
ਅਮਰਦਾਸ ਜੀ ਦੀ ਅਸਟਪਦਿਆਂ ਅੰਗ
1016
ਲਕੀਰ 4 ਵਲੋਂ ਲੈ ਕੇ ਅੰਗ 1016
ਤੱਕ ਹੀ ਦਰਜ ਹਨ
।
-
8.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਅਸਟਪਦਿਆਂ ਅੰਗ
1017
ਵਲੋਂ ਲੈ ਕੇ ਅੰਗ 1020 ਲਕੀਰ 9
ਤੱਕ ਦਰਜ ਹਨ।
-
9.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਅੰਜੁਲੀਆ ਅੰਗ
1019
ਲਕੀਰ 7 ਵਲੋਂ ਲੈ ਕੇ ਅੰਗ 1020
ਲਕੀਰ 9 ਤੱਕ ਦਰਜ ਹਨ।
-
10.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੇ ਸੋਲਹੇ ਅੰਗ
1020
ਲਕੀਰ 10 ਵਲੋਂ ਲੈ ਕੇ ਅੰਗ 1043
ਲਕੀਰ 16 ਤੱਕ ਦਰਜ ਹਨ।
-
11.
ਸ਼੍ਰੀ ਗੁਰੂ
ਅਮਰਦਾਸ ਜੀ ਦੇ ਸੋਲਹੇ ਅੰਗ
1043
ਲਕੀਰ 17 ਵਲੋਂ ਲੈ ਕੇ ਅੰਗ 1069
ਲਕੀਰ 3 ਤੱਕ ਦਰਜ ਹਨ।
-
12.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਸੋਲਹੇ ਅੰਗ
1069
ਲਕੀਰ 4 ਵਲੋਂ ਲੈ ਕੇ ਅੰਗ 1071
ਲਕੀਰ 9 ਤੱਕ ਦਰਜ ਹਨ।
-
13.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਸੋਲਹੇ ਅੰਗ
1071
ਲਕੀਰ 10 ਵਲੋਂ ਲੈ ਕੇ ਅੰਗ 1086
ਲਕੀਰ 17 ਤੱਕ ਦਰਜ ਹਨ।
-
14.
ਮਾਰੂ ਦੀ
ਵਾਰ ਮਹਲਾ-3 (ਸ਼੍ਰੀ
ਗੁਰੂ ਅਮਰਦਾਸ ਜੀ) ਅੰਗ 1086 ਲਕੀਰ 18
ਵਲੋਂ ਲੈ ਕੇ ਅੰਗ 1094 ਲਕੀਰ 6
ਤੱਕ ਦਰਜ ਹੈ।
-
15.
ਮਾਰੂ ਦੀ
ਵਾਰ ਡਖਣੇ ਮਹਲਾ-5
(ਸ਼੍ਰੀ ਗੁਰੂ ਅਰਜਨ ਦੇਵ ਜੀ) ਅੰਗ 1094 ਲਕੀਰ
7 ਵਲੋਂ ਲੈ ਕੇ ਅੰਗ 1102 ਲਕੀਰ
17 ਤੱਕ ਦਰਜ ਹਨ।
-
16.
ਭਗਤ ਕਬੀਰ
ਜੀ,
ਨਾਮਦੇਵ ਜੀ, ਰਵਿਦਾਸ ਜੀ ਅਤੇ ਜੈਦੇਵ ਜੀ ਦੀ
ਬਾਣੀ ਅੰਗ 1102 ਲਕੀਰ 18 ਵਲੋਂ ਲੈ
ਕੇ ਅੰਗ 1106 ਤੱਕ ਦਰਜ ਹੈ।