-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਉਪਦੇ ਆਦਿ ਰਾਗ ਰਾਮਕਲੀ ਵਿੱਚ ਅੰਗ 876
ਵਲੋਂ ਲੈ ਕੇ ਅੰਗ 879 ਤੱਕ ਦਰਜ ਹਨ।
-
2.
ਸ਼੍ਰੀ ਗੁਰੂ
ਅਮਰਦਾਸ ਜੀ ਦੇ ਚਉਪਦੇ ਆਦਿ ਅੰਗ
880
ਉੱਤੇ ਦਰਜ ਹਨ।
-
3.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਚਉਪਦੇ ਆਦਿ ਅੰਗ
880
ਲਕੀਰ 12 ਵਲੋਂ ਲੈ ਕੇ ਅੰਗ 882
ਲਕੀਰ 15 ਤੱਕ ਦਰਜ ਹਨ।
-
4.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ,
ਦੁਪਦੇ, ਪੜਤਾਲ ਆਦਿ ਅੰਗ 882
ਲਕੀਰ 15 ਵਲੋਂ ਲੈ ਕੇ ਅੰਗ 901
ਲਕੀਰ 16 ਤੱਕ ਦਰਜ ਹਨ।
-
5.
ਸ਼੍ਰੀ ਗੁਰੂ
ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਾਗ ਰਾਮਕਲੀ ਵਿੱਚ ਅੰਗ
901
ਲਕੀਰ 17 ਵਲੋਂ ਲੈ ਕੇ ਅੰਗ 902
ਲਕੀਰ 13 ਤੱਕ ਦਰਜ ਹੈ।
-
6.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਅਸਟਪਦਿਆਂ ਅੰਗ
902
ਲਕੀਰ 14 ਵਲੋਂ ਲੈ ਕੇ ਅੰਗ 908
ਲਕੀਰ 9 ਤੱਕ ਦਰਜ ਹਨ।
-
7.
ਸ਼੍ਰੀ ਗੁਰੂ
ਅਮਰਦਾਸ ਜੀ ਦੀ ਅਸਟਪਦਿਆਂ ਅੰਗ
908
ਲਕੀਰ 10 ਵਲੋਂ ਲੈ ਕੇ ਅੰਗ 912
ਲਕੀਰ 13 ਤੱਕ ਦਰਜ ਹਨ।
-
8.
ਸ਼੍ਰੀ ਗੁਰੂ
ਰਾਮਦਾਸ ਜੀ ਦੀ ਅਸਟਪਦਿਆਂ ਅੰਗ
912
ਲਕੀਰ 14 ਵਲੋਂ ਲੈ ਕੇ ਅੰਗ 916 ਤੱਕ
ਦਰਜ ਹਨ।
-
9.
ਸ਼੍ਰੀ ਗੁਰੂ
ਅਮਰਦਾਸ ਜੀ ਦੀ ਬਹੁਤ ਹੀ ਮਹੱਤਵਪੂਰਣ ਬਾਣੀ ਸ਼੍ਰੀ ਅਨੰਦੁ ਸਾਹਿਬ ਜੀ ਅੰਗ
917
ਵਲੋਂ ਲੈ ਕੇ ਅੰਗ 922 ਤੱਕ ਦਰਜ ਹੈ।
-
10.
ਰਾਗ
ਰਾਮਕਲੀ ਵਿੱਚ ਬਾਣੀ ਸਦੁ ਅੰਗ
923
ਵਲੋਂ ਲੈ ਕੇ ਅੰਗ 924 ਲਕੀਰ 5 ਤੱਕ
ਦਰਜ ਹੈ।
-
11.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਬਾਣੀ ਦੇ ਛੰਤ ਰਾਗ ਰਾਮਕਲੀ ਵਿੱਚ ਅੰਗ
924
ਲਕੀਰ 6 ਵਲੋਂ ਲੈ ਕੇ ਅੰਗ 927 ਲਕੀਰ
9 ਤੱਕ ਦਰਜ ਹਨ।
-
12.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਰੂਤੀ ਰਾਗ ਰਾਮਕਲੀ ਵਿੱਚ ਅੰਗ
927
ਇਲਾਨ 10 ਵਲੋਂ ਲੈ ਕੇ ਅੰਗ 929
ਲਕੀਰ 16 ਤੱਕ ਦਰਜ ਹੈ।
-
13.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਰਾਗ ਰਾਮਕਲੀ ਵਿੱਚ ਦਖਣੀ ਓਅੰਕਾਰੂ ਅੰਗ
929
ਲਕੀਰ 18 ਵਲੋਂ ਲੈ ਕੇ ਅੰਗ 938
ਲਕੀਰ 4 ਤੱਕ ਦਰਜ ਹੈ।
-
14.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਸਿਧ ਗੋਸਟਿ ਰਾਗ ਰਾਮਕਲੀ ਵਿੱਚ ਅੰਗ
938
ਲਕੀਰ 5 ਅੰਗ 946 ਤੱਕ ਦਰਜ ਹੈ।
-
15.
ਰਾਮਕਲੀ ਦੀ
ਵਾਰ ਮਹਲਾ-3
(ਸ਼੍ਰੀ ਗੁਰੂ ਅਮਰਦਾਸ ਜੀ) ਅੰਗ 947 ਵਲੋਂ ਲੈ
ਕੇ ਅੰਗ 956 ਤੱਕ ਦਰਜ ਹੈ।
-
16.
ਰਾਮਕਲੀ ਦੀ
ਵਾਰ ਮਹਲਾ-5 (ਸ਼੍ਰੀ
ਗੁਰੂ ਅਰਜਨ ਦੇਵ ਜੀ) ਅੰਗ 957 ਵਲੋਂ ਲੈ ਕੇ ਅੰਗ 966
ਲਕੀਰ 13 ਤੱਕ ਦਰਜ ਹੈ।
-
17.
ਰਾਮਕਲੀ ਦੀ
ਵਾਰ ਰਾਇ ਬਲਵੰਡਿ ਅਤੇ ਸਤੈ ਦੀ ਅੰਗ
966
ਲਕੀਰ 14 ਵਲੋਂ ਲੈ ਕੇ ਅੰਗ 968
ਲਕੀਰ 18 ਤੱਕ ਦਰਜ ਹੈ।
-
18.
ਭਗਤ ਕਬੀਰ ਜੀ,
ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ,
ਭਗਤ ਬੇਣੀ ਜੀ ਦੀ ਬਾਣੀ ਅੰਗ 968 ਦੀ ਆਖਰੀ
ਲਕੀਰ ਯਾਨੀ ਕਿ ਲਕੀਰ 19 ਵਲੋਂ ਲੈ ਕੇ ਅੰਗ 974
ਤੱਕ ਦਰਜ ਹੈ।