-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਚਪਪਦੇ ਰਾਗ ਬਿਲਾਵਲ ਵਿੱਚ ਅੰਗ 795
ਵਲੋਂ ਲੈ ਕੇ ਅੰਗ 796 ਲਕੀਰ 12
ਤੱਕ ਦਰਜ ਹਨ।
-
2.
ਸ਼੍ਰੀ ਗੁਰੂ
ਅਮਰਦਾਸ ਜੀ ਦੇ ਚਉਪਦੇ,
ਪੰਚਪਦੇ ਆਦਿ ਅੰਗ 796 ਲਕੀਰ 13
ਵਲੋਂ ਲੈ ਕੇ ਅੰਗ 798 ਲਕੀਰ 17
ਤੱਕ ਦਰਜ ਹਨ।
-
3.
ਸ਼੍ਰੀ ਗੁਰੂ
ਰਾਮਦਾਸ ਜੀ ਦੀ ਬਾਣੀ ਦੇ ਚਉਪਦੇ ਅੰਗ
798
ਲਕੀਰ 18 ਵਲੋਂ ਲੈ ਕੇ ਅੰਗ 801
ਲਕੀਰ 5 ਤੱਕ ਦਰਜ ਹਨ।
-
4.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਬਾਣੀ ਦੇ ਚਉਪਦੇ,
ਦੁਪਦੇ ਅੰਗ 801 ਲਕੀਰ 5
ਵਲੋਂ ਲੈ ਕੇ ਅੰਗ 830 ਲਕੀਰ 13
ਤੱਕ ਦਰਜ ਹਨ।
-
5.
ਸ਼੍ਰੀ ਗੁਰੂ
ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਾਗ ਬਿਲਾਵਲੁ ਵਿੱਚ ਅੰਗ
830
ਲਕੀਰ 14 ਵਲੋਂ ਲੈ ਕੇ ਅੰਗ 831
ਲਕੀਰ 7 ਤੱਕ ਦਰਜ ਹੈ।
-
6.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਅਸਟਪਦਿਆਂ ਅੰਗ
831
ਲਕੀਰ 8 ਵਲੋਂ ਲੈ ਕੇ ਅੰਗ 832 ਲਕੀਰ
12 ਤੱਕ ਦਰਜ ਹਨ।
-
7.
ਸ਼੍ਰੀ ਗੁਰੂ
ਅਮਰਦਾਸ ਜੀ ਦੀ ਅਸਟਪਦਿਆਂ ਅੰਗ
832
ਲਕੀਰ 14 ਵਲੋਂ ਲੈ ਕੇ ਅੰਗ 833
ਲਕੀਰ 5 ਤੱਕ ਦਰਜ ਹਨ।
-
8.
ਸ਼੍ਰੀ ਗੁਰੂ
ਰਾਮਦਾਸ ਜੀ ਦੀ ਅਸਟਪਦਿਆਂ ਅੰਗ
833
ਲਕੀਰ 6 ਵਲੋਂ ਲੈ ਕੇ ਅੰਗ 837 ਲਕੀਰ
7 ਤੱਕ ਦਰਜ ਹਨ।
-
9.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਅਸਟਪਦਿਆਂ ਅੰਗ
837
ਲਕੀਰ 8 ਵਲੋਂ ਲੈ ਕੇ ਅੰਗ 838 ਲਕੀਰ
17 ਤੱਕ ਦਰਜ ਹਨ।
-
10.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਥਿਤੀ ਰਾਗ ਬਿਲਾਵਲੁ ਵਿੱਚ ਅੰਗ
838
ਲਕੀਰ 18 ਵਲੋਂ ਲੈ ਕੇ ਅੰਗ 840 ਤੱਕ
ਦਰਜ ਹੈ।
-
11.
ਸ਼੍ਰੀ ਗੁਰੂ
ਅਮਰਦਾਸ ਜੀ ਦੀ ਵਾਰ ਸਤ ਰਾਗ ਬਿਲਾਵਲ ਵਿੱਚ ਅੰਗ
841
ਵਲੋਂ ਲੈ ਕੇ ਅੰਗ 843 ਲਕੀਰ 4 ਤੱਕ
ਦਰਜ ਹੈ।
-
12.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੇ ਛੰਤ ਰਾਗ ਬਿਲਾਵਲ ਵਿੱਚ ਅੰਗ
843
ਲਕੀਰ 5 ਵਲੋਂ ਲੈ ਕੇ ਅੰਗ 844 ਲਕੀਰ
11 ਤੱਕ ਦਰਜ ਹਨ।
-
13.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਛੰਤ ਅੰਗ
844
ਲਕੀਰ 12 ਵਲੋਂ ਲੈ ਕੇ ਅੰਗ 845
ਲਕੀਰ 12 ਤੱਕ ਦਰਜ ਹਨ।
-
14.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਛੰਤ ਅੰਗ
845
ਲਕੀਰ 13 ਵਲੋਂ ਲੈ ਕੇ ਅੰਗ 848 ਤੱਕ
ਦਰਜ ਹਨ।
-
15.
ਬਿਲਾਵਲ ਦੀ
ਵਾਰ ਅੰਗ 849
ਵਲੋਂ ਲੈ ਕੇ ਅੰਗ 855 ਲਕੀਰ 5
ਤੱਕ ਦਰਜ ਹੈ।
-
16.
ਭਗਤ ਕਬੀਰ
ਜੀ,
ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਅਤੇ ਭਗਤ
ਸਧਨਾ ਜੀ ਦੀ ਬਾਣੀ ਅੰਗ 855 ਲਕੀਰ 6
ਵਲੋਂ ਲੈ ਕੇ ਅੰਗ 858 ਤੱਕ ਦਰਜ ਹੈ।