-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਉਪਦੇ, ਛੈਪਦੇ,
ਇਕਤੁਕਾ ਆਦਿ ਰਾਗ ਸੂਹੀ ਵਿੱਚ ਅੰਗ 728 ਵਲੋਂ
ਲੈ ਕੇ ਅੰਗ 731 ਲਕੀਰ 5 ਤੱਕ ਦਰਜ
ਹਨ।
-
2.
ਸ਼੍ਰੀ ਗੁਰੂ
ਰਾਮਦਾਸ ਜੀ ਦੇ ਚਪਉਦੇ ਅੰਗ
731
ਲਕੀਰ 6 ਵਲੋਂ ਲੈ ਕੇ ਅੰਗ 736 ਲਕੀਰ
9 ਤੱਕ ਦਰਜ ਹਨ।
-
3.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ,
ਪੰਚਪਦੇ, ਦੁਤੁਕੇ ਆਦਿ ਅੰਗ 736
ਲਕੀਰ 10 ਵਲੋਂ ਲੈ ਕੇ ਅੰਗ 750
ਲਕੀਰ 11 ਤੱਕ ਦਰਜ ਹਨ।
-
4.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ
"ਅਸਟਪਦਿਆਂ"
ਅੰਗ 750 ਲਕੀਰ 12 ਵਲੋਂ ਲੈ ਕੇ ਅੰਗ
753 ਲਕੀਰ 4 ਤੱਕ ਦਰਜ ਹਨ।
-
5.
ਸ਼੍ਰੀ ਗੁਰੂ
ਅਮਰਦਾਸ ਜੀ ਦੀ
"ਅਸਟਪਦਿਆਂ"
ਅੰਗ 753 ਲਕੀਰ 5 ਵਲੋਂ ਲੈ ਕੇ ਅੰਗ
757 ਲਕੀਰ 8 ਤੱਕ ਦਰਜ ਹਨ।
-
6.
ਸ਼੍ਰੀ ਗੁਰੂ
ਰਾਮਦਾਸ ਜੀ ਦੀ
"ਅਸਟਪਦਿਆਂ"
ਅੰਗ 757 ਲਕੀਰ 9 ਵਲੋਂ ਲੈ ਕੇ ਅੰਗ
759 ਲਕੀਰ 10 ਤੱਕ ਹਨ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਇੱਕ
"ਅਸਟਪਦੀ"
ਵਿੱਚ 22 ਅਤੇ ਦੂਜੀ ਵਿੱਚ 14 ਪਦੇ
ਹਨ।
-
7.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ
"ਅਸਟਪਦਿਆਂ"
ਅੰਗ 759 ਲਕੀਰ 11 ਵਲੋਂ ਲੈ ਕੇ ਅੰਗ
762 ਲਕੀਰ 4 ਤੱਕ ਦਰਜ ਹਨ।
-
8.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਬਾਣੀ
"ਕੁਚਜੀ",
"ਸੁਚਜੀ" ਅਤੇ ਗੁਣਵੰਤੀ ਅੰਗ 762
ਲਕੀਰ 5 ਵਲੋਂ ਲੈ ਕੇ ਅੰਗ 763
ਲਕੀਰ 8 ਤੱਕ ਦਰਜ ਹਨ।
-
9.
ਸ਼੍ਰੀ ਗੁਰੂ
ਨਾਨਕ ਦੇਵ ਜੀ ਦੇ
"ਛੰਤ"
ਅੰਗ 763 ਲਕੀਰ 10 ਵਲੋਂ ਲੈ ਕੇ ਅੰਗ
767 ਲਕੀਰ 14 ਤੱਕ ਦਰਜ ਹਨ।
-
10.
ਸ਼੍ਰੀ ਗੁਰੂ
ਅਮਰਦਾਸ ਜੀ ਦੇ
"ਛੰਤ"
ਅੰਗ 767 ਲਕੀਰ 15 ਵਲੋਂ ਲੈ ਕੇ ਅੰਗ
772 ਤੱਕ ਦਰਜ ਹਨ।
-
11.
ਸ਼੍ਰੀ ਗੁਰੂ
ਰਾਮਦਾਸ ਜੀ ਦੇ
"ਛੰਤ"
ਅੰਗ 773 ਵਲੋਂ ਲੈ ਕੇ ਅੰਗ 777
ਲਕੀਰ 5 ਤੱਕ ਦਰਜ ਹਨ।
-
12.
ਸਿੱਖੀ
ਆਨੰਦ ਕਾਰਜ (ਵਿਆਹ)
ਦੇ ਸਮੇਂ ਜੋ ਲਾਵਾਂ ਜਾਂ ਬਾਣੀ ਗਾਈ ਜਾਂਦੀ ਹੈ।
ਉਹ
ਰਾਗ ਸੂਹੀ ਵਿੱਚ ਹੀ ਅੰਗ
773
ਲਕੀਰ 17 ਵਲੋਂ ਲੈ ਕੇ ਅੰਗ 774
ਲਕੀਰ 13 ਤੱਕ ਦਰਜ ਹੈ।
-
13.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ
"ਛੰਤ"
ਅੰਗ 777 ਲਕੀਰ 6 ਵਲੋਂ ਲੈ ਕੇ ਅੰਗ
785 ਲਕੀਰ 5 ਤੱਕ ਦਰਜ ਹਨ।
-
14. "ਵਾਰ
ਸੂਹੀ ਦੀ" ਅੰਗ
785
ਲਕੀਰ 7 ਵਲੋਂ ਲੈ ਕੇ ਅੰਗ 792 ਲਕੀਰ
5 ਤੱਕ ਦਰਜ ਹੈ।
-
15.
ਭਗਤ ਕਬੀਰ
ਜੀ,
ਰਵਿਦਾਸ ਜੀ ਅਤੇ ਸ਼ੇਖ ਫਰੀਦ ਜੀ ਦੀ ਬਾਣੀ ਅੰਗ 792
ਲਕੀਰ 6 ਵਲੋਂ ਲੈ ਕੇ ਅੰਗ 794
ਤੱਕ ਦਰਜ ਹੈ।