1241.
ਰਾਗ ਭੈਰੋ ਜਾਂ
ਭੈਰਉ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1242.
ਰਾਗ
ਭੈਰੋ ਜਾਂ ਭੈਰਉ ਦੇ ਗਾਇਨ ਦਾ ਕੀ ਸਮਾਂ ਹੈ
?
1243.
ਰਾਗ
ਭੈਰੋ ਜਾਂ ਭੈਰਉ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਗੁਰੂ ਨਾਨਕ ਦੇਵ ਜੀ
-
2.
ਗੁਰੂ ਅਮਰਦਾਸ ਜੀ
-
3.
ਗੁਰੂ ਰਾਮਦਾਸ ਜੀ
-
4.
ਗੁਰੂ ਅਰਜਨ ਦੇਵ ਜੀ
1244.
ਰਾਗ
ਭੈਰੋ ਜਾਂ ਭੈਰਉ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਕਬੀਰ ਜੀ
-
2.
ਭਗਤ ਨਾਮਦੇਵ ਜੀ
-
3.
ਭਗਤ ਰਵਿਦਾਸ ਜੀ
1245.
ਰਾਗ
'ਬਸੰਤ' ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1246.
ਰਾਗ
ਬੰਸਤ ਦੇ ਗਾਇਨ ਦਾ ਸਮਾਂ ਕੀ ਹੈ
?
1247.
ਰਾਗ ਬੰਸਤ ਦੀ ਹੋਰ ਕਿੱਸਮ ਕਿਹੜੀ
ਹੈ,
ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਦਰਜ ਹੈ
?
1248.
ਰਾਗ
ਬੰਸਤ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
1249.
ਰਾਗ
ਬੰਸਤ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਕਬੀਰ ਜੀ
-
2.
ਭਗਤ ਨਾਮਦੇਵ ਜੀ
-
3.
ਭਗਤ ਰਵਿਦਾਸ ਜੀ
-
4.
ਭਗਤ ਰਾਮਾਨੰਦ ਜੀ
1250.
ਰਾਗ
ਸਾਰੰਗ ਕੀ ਹੈ
?
1251.
ਰਾਗ
ਸਾਰੰਗ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1252.
ਰਾਗ
ਸਾਰੰਗ ਦੇ ਗਾਇਨ ਦਾ ਕੀ ਸਮਾਂ ਹੈ
?
1253.
ਰਾਗ
ਸਾਰੰਗ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
1254.
ਰਾਗ
ਸਾਰੰਗ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਕਬੀਰ ਜੀ
-
2.
ਭਗਤ ਨਾਮਦੇਵ ਜੀ
-
3.
ਭਗਤ
ਪਰਮਾਨੰਦ ਜੀ
-
4.
ਭਗਤ ਸੁਰਦਾਸ ਜੀ
1255.
ਰਾਗ
ਮਲਾਰ ਦੇ ਬਾਰੇ ਵਿੱਚ ਕੀ ਕਿਹਾ ਜਾਂਦਾ ਹੈ
?
-
ਪੁਰਾਣੀ
ਭਾਰਤੀ ਕਹਾਵਤ ਹੈ ਕਿ ਜੇਕਰ
12
ਮਹੀਨਿਆਂ ਵਿੱਚੋਂ
ਸਾਵਣ ਦਾ ਮਹੀਨਾ ਕੱਢ ਦਿੱਤਾ ਜਾਵੇ ਤਾਂ ਪਿੱਛੇ ਕੁੱਝ ਨਹੀਂ ਬਚਦਾ।
ਇਸਦਾ ਭਾਵ ਇਹ ਹੈ ਕਿ
ਮਨੁੱਖ ਜੀਵਨ ਵਿੱਚ ਸਾਵਣ ਮਹੀਨੇ ਦਾ ਮਹੱਤਵਪੂਰਣ ਸਥਾਨ ਹੈ,
ਇਸਲਈ ਮਲਾਰ
ਰਾਗ ਦਾ ਗਾਇਨ ਵੀ
ਸਾਵਣ ਅਤੇ ਭਾਦੋਂ ਦੇ ਮਹੀਨੇ ਵਿੱਚ ਜ਼ਿਆਦਾ ਕੀਤਾ ਜਾਂਦਾ ਹੈ।
ਇਹ ਰਾਗ ਮਨੁੱਖ ਦੇ
ਅੰਦਰ ਛਿਪੇ ਹਾਵ–ਭਾਵਾਂ
ਦੀ ਤਰਜਮਾਨੀ ਕਰਦਾ ਹੈ।
1256.
ਰਾਗ
ਮਲਾਰ ਕਿਸ ਸਮਾਂ ਗਾਇਆ ਜਾਂਦਾ ਹੈ
?
1257.
ਰਾਗ
ਮਲਾਰ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1258.
ਰਾਗ
ਮਲਾਰ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਗੁਰੂ ਨਾਨਕ ਦੇਵ ਜੀ
-
2.
ਗੁਰੂ ਅੰਗਦ ਦੇਵ ਜੀ
-
3.
ਗੁਰੂ ਅਮਰਦਾਸ ਜੀ
-
4.
ਗੁਰੂ ਰਾਮਦਾਸ ਜੀ
-
5.
ਗੁਰੂ ਅਰਜਨ ਦੇਵ ਜੀ
1259.
ਰਾਗ
ਮਲਾਰ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਨਾਮਦੇਵ ਜੀ
-
2.
ਭਗਤ ਰਵਿਦਾਸ ਜੀ
1260.
ਰਾਗ
ਕਾਨੜਾ ਕੀ ਹੈ
?