1221.
ਰਾਗ ਮਾਲੀ ਗਉੜਾ
ਵਲੋਂ ਸੰਬੰਧਤੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1222.
ਰਾਗ
ਮਾਲੀ ਗਉੜਾ ਦੇ ਗਾਇਨ ਦਾ ਸਮਾਂ ਕੀ ਹੈ
?
1223.
ਰਾਗ
ਮਾਲੀ ਗਉੜਾ ਨੂੰ ਕਿਸ ਪ੍ਰਕਾਰ ਦਾ ਰਾਗ ਮੰਨਿਆ ਜਾਂਦਾ ਹੈ
?
1224.
ਰਾਗ
ਮਾਲੀ ਗਉੜਾ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਗੁਰੂ ਰਾਮਦਾਸ ਜੀ
-
2.
ਗੁਰੂ ਅਰਜਨ ਦੇਵ ਜੀ
1225.
ਰਾਗ
ਮਾਲੀ ਗਉੜਾ ਵਿੱਚ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
1226.
ਰਾਗ
ਮਾਰੂ ਕਿਸ ਪ੍ਰਕਾਰ ਦਾ ਰਾਗ ਹੈ
?
1227.
ਰਾਗ
ਮਾਰੂ ਨੂੰ ਕਿਸ ਸਮਾਂ ਗਾਇਨ ਕੀਤਾ ਜਾਂਦਾ ਹੈ
?
1228.
ਰਾਗ
ਮਾਰੂ
ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1229.
ਰਾਗ ਮਾਰੂ ਦੇ ਦੋ ਹੋਰ ਪ੍ਰਕਾਰ
ਕਿਹੜੇ ਹਨ, ਜੋ
ਕਿ "ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ"
ਵਿੱਚ ਦਰਜ ਹਨ
?
-
1.
ਮਾਰੂ ਕਾਫ਼ੀ
-
2.
ਮਾਰੂ ਦਖਣੀ
1230.
ਰਾਗ
ਮਾਰੂ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
1231.
ਰਾਗ
ਮਾਰੂ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਕਬੀਰ ਜੀ
-
2.
ਭਗਤ ਨਾਮਦੇਵ ਜੀ
-
3.
ਭਗਤ ਜੈਦੇਵ ਜੀ
-
4.
ਭਗਤ ਰਵਿਦਾਸ ਜੀ
1232.
ਰਾਗ
ਤੁਖਾਰੀ ਕੀ ਹੈ
?
1233.
ਰਾਗ
ਤੁਖਾਰੀ ਦੇ ਗਾਇਨ ਦਾ ਕੀ ਸਮਾਂ ਹੈ
?
1234.
ਰਾਗ
ਤੁਖਾਰੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1235.
ਰਾਗ
ਤੁਖਾਰੀ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਗੁਰੂ ਨਾਨਕ ਦੇਵ ਜੀ
-
2.
ਗੁਰੂ ਰਾਮਦਾਸ ਜੀ
-
3.
ਗੁਰੂ ਅਰਜਨ ਦੇਵ ਜੀ
1236.
ਉਹ ਕਿਹੜਾ ਰਾਗ ਹੈ,
ਜੋ ਭਾਰਤ ਦਾ ਪ੍ਰਸਿੱਧ
ਰਾਗ ਹੈ ਅਤੇ ਭਾਰਤੀ ਸੰਗੀਤ ਦਾ ਅਟੂਟ ਅੰਗ ਵੀ
?
1337.
ਰਾਗ
ਕੇਦਾਰਾ ਦੇ ਗਾਇਨ ਦਾ ਕੀ ਸਮਾਂ ਹੈ
?
1238.
ਰਾਗ
ਕੇਦਾਰਾ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1239.
ਰਾਗ
ਕੇਦਾਰਾ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਗੁਰੂ ਰਾਮਦਾਸ ਜੀ
-
2.
ਗੁਰੂ ਅਰਜਨ ਦੇਵ ਜੀ
1240.
ਰਾਗ
ਕੇਦਾਰਾ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਕਬੀਰ ਜੀ
-
2.
ਭਗਤ ਰਵਿਦਾਸ ਜੀ