1181.
ਰਾਗ ਤਿਲੰਗ ਦੇ
ਗਾਇਨ ਦਾ ਕੀ ਸਮਾਂ ਹੈ
?
1182.
ਰਾਗ ਤਿਲੰਗ ਦਾ ਇੱਕ ਹੋਰ ਰੂਪ
ਕਿਹੜਾ ਹੈ ਜੋ,
ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਬਾਣੀ ਵਿੱਚ ਦਰਜ ਹੈ
?
1183.
ਰਾਗ
ਤਿਲੰਗ ਕਿਸ ਪ੍ਰਕਾਰ ਦਾ ਰਾਗ ਹੈ
?
1184.
ਰਾਗ
ਤਿਲੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1185.
ਰਾਗ
ਤਿਲੰਗ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
1186.
ਰਾਗ
ਤਿਲੰਗ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਕਬੀਰ ਜੀ
-
2.
ਭਗਤ ਨਾਮਦੇਵ ਜੀ
1187.
ਸਿੱਖਾਂ
ਦੇ ਅਨੰਦ ਕਾਰਜ ਯਾਨੀ ਵਿਆਹ ਦੇ ਸਮੇਂ ਉਚਾਰਣ ਕੀਤੀ ਜਾਣ ਵਾਲੀ ਲਾਵਾਂ ਦੀ ਬਾਣੀ ਕਿਸ ਰਾਗ ਵਿੱਚ
ਦਰਜ ਹੈ
?
1188.
ਰਾਗ
ਸੂਹੀ ਕਿਸ ਪ੍ਰਕਾਰ ਦਾ ਰਾਗ ਮੰਨਿਆ ਜਾਂਦਾ ਹੈ
?
1189.
ਕਿਸ
ਰਾਗ ਦਾ ਪ੍ਰਾਚੀਨ ਭਾਰਤੀ ਰਾਗ ਇਤਹਾਸ ਵਿੱਚ ਜਿਕਰ ਨਹੀਂ ਮਿਲਦਾ
?
1190.
ਰਾਗ
ਸੂਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵਲੋਂ ਕਿਸ ਅੰਗ ਤੱਕ ਹੈ
?
1191.
ਰਾਗ ਸੂਹੀ ਦੇ,
ਦੋ ਹੋਰ ਰੂਪ ਕਿਹੜੇ ਹਨ,
ਜੋ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਅੰਕਿਤ ਹਨ
?
-
1.
ਸੂਹੀ
ਕਾਫ਼ੀ
-
2.
ਸੂਹੀ
ਲਲਿਤ
1192.
ਰਾਗ
ਸੂਹੀ ਦੇ ਗਾਇਨ ਦਾ ਕੀ ਸਮਾਂ ਹੈ
?
1193.
ਰਾਗ
ਸੂਹੀ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਗੁਰੂ ਨਾਨਕ ਦੇਵ ਜੀ
-
2.
ਗੁਰੂ ਅੰਗਦ ਦੇਵ ਜੀ
-
3.
ਗੁਰੂ ਅਮਰਦਾਸ ਜੀ
-
4.
ਗੁਰੂ ਰਾਮਦਾਸ ਜੀ
-
5.
ਗੁਰੂ ਅਰਜਨ ਦੇਵ ਜੀ
1194.
ਰਾਗ
ਸੂਹੀ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਕਬੀਰ ਜੀ
-
2.
ਭਗਤ ਰਵਿਦਾਸ ਜੀ
-
3.
ਭਗਤ ਸ਼ੇਖ ਫਰੀਦ ਜੀ
1195.
ਰਾਗ
ਬਿਲਾਵਲ ਕਿਸ ਪ੍ਰਕਾਰ ਦਾ ਰਾਗ ਹੈ
?
1196.
ਕਿਸ
ਰਾਗ ਦਾ ਵੈਦਿਕ ਧਰਮ ਦੇ ਹਰ ਗ੍ਰੰਥ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜਿਕਰ ਹੈ
?
1197.
ਰਾਗ
ਬਿਲਾਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿੱਚ
ਕਿਸ ਅੰਗ ਵਲੋਂ ਕਿਸ ਅੰਗ ਤੱਕ ਦਰਜ ਹੈ
?
1198.
ਰਾਗ
ਬਿਲਾਵਲ ਦੇ ਗਾਇਨ ਦਾ ਕੀ ਸਮਾਂ ਹੈ
?
1199.
ਰਾਗ
ਬਿਲਾਵਲ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ
?
1200.
ਰਾਗ
ਬਿਲਾਵਲ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ
?
-
1.
ਭਗਤ ਕਬੀਰ ਜੀ
-
2.
ਭਗਤ ਰਵਿਦਾਸ ਜੀ
-
3.
ਭਗਤ ਨਾਮਦੇਵ ਜੀ
-
4.
ਭਗਤ ਸਧਨਾ ਜੀ