SHARE  

 
 
     
             
   

 

961. ਭਗਤ ਜੈਦੇਵ ਜੀ ਦਾ ਜਨਮ ਕਦੋਂ ਹੋਇਆ ਸੀ  ?

  • 1201 ਈਸਵੀ

962. ਭਗਤ ਜੈਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ  ?

  • ਸ਼੍ਰੀ ਭੋਜ ਦੇਵ ਜੀ

963. ਭਗਤ ਜੈਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ  ?

  • ਸ਼੍ਰੀ ਰਾਮ ਦੇਵੀ (ਬਾਮ ਦੇਵੀ) ਜੀ

964. ਭਗਤ ਜੈਦੇਵ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ  ?

  • ਗਰਾਮ ਕੰਟੂਲੀ, ਜਿਲਾ ਬੀਰ ਭੂਮ

965. ਭਗਤ ਜੈਦੇਵ ਜੀ ਦੀ ਪਤਨਿ ਦਾ ਕੀ ਨਾਮ ਸੀ  ?

  • ਪਦਮਾਵਤੀ

966. ਭਗਤ ਜੈਦੇਵ ਜੀ ਦੀ ਮੁੱਖ ਰਚਨਾਵਾਂ ਕਿਹੜੀਆਂ ਹਨ  ?

  • 1. ਦਰਸ਼ਨ ਰਾਘਵ

  • 2. ਗੀਤ ਗੋਬਿੰਦੇ

  • 3. ਚੰਦਰ ਲੋਕ

967. ਭਗਤ ਜੈਦੇਵ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀ ਯੋਗਦਾਨ ਹੈ  ?

  • 2 ਸ਼ਬਦ : ਰਾਗ ਗੁਜਰੀ ਅਤੇ ਰਾਗ ਮਾਰੂ ਵਿੱਚ 

968. ਭਗਤ ਨਾਮਦੇਵ ਜੀ ਦਾ ਜਨਮ ਕਦੋਂ ਹੋਇਆ ਸੀ  ?

  • 1270 ਈਸਵੀ

969. ਭਗਤ ਨਾਮਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ  ?

  • ਦਾਮ ਸ਼ੇੱਟੀ ਜੀ

970. ਭਗਤ ਨਾਮਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ  ?

  • ਗੋਨਾ ਬਾਈ ਜੀ

971. ਭਗਤ ਨਾਮਦੇਵ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ  ?

  • ਗਰਾਮ ਨਰਸੀ ਬਾਹਮੀਨੀ, ਜਿਲਾ ਸਤਾਰਾ, ਮਹਾਰਾਸ਼ਟਰ

972. ਭਗਤ ਨਾਮਦੇਵ ਜੀ ਦੀ ਪਤਨਿ ਦਾ ਕੀ ਨਾਮ ਸੀ  ?

  • ਰਾਜਾ ਬਾਈ

973. ਭਗਤ ਨਾਮਦੇਵ ਜੀ ਦੀ ਕਿੰਨੀ ਸੰਤਾਨਾਂ ਸਨ  ?

  • 5 ਸੰਤਾਨਾਂ, 4 ਬੇਟੇ ਅਤੇ ਇੱਕ ਧੀ

974. ਭਗਤ ਨਾਮਦੇਵ ਜੀ ਦੇ ਆਧਿਆਤਮਿਕ ਗੁਰੂ ਕੌਣ ਸਨ  ?

  • ਬਿਸੋਵਾ ਖੇਚਰ (ਗਿਆਨ ਦੇਵ) ਜੀ

975. ਭਗਤ ਨਾਮਦੇਵ ਜੀ ਦੇ ਸਮੇਂ ਵਿੱਚ ਸ਼ਾਸਕ ਕੌਣ ਸੀ  ?

  • ਮੁਹੰਮਦ ਬਿਨ ਤੁਗਲਕ

976. ਭਗਤ ਨਾਮਦੇਵ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀ ਯੋਗਦਾਨ ਹੈ  ?

  • ਬਾਣੀ ਕੁਲ ਜੋੜ : 61 ਸ਼ਬਦ, 18 ਰਾਗਾਂ ਵਿੱਚ

977. ਭਗਤ ਨਾਮਦੇਵ ਜੀ ਦਾ ਪੇਸ਼ਾ ਕੀ ਸੀ  ?

  • ਵਪਾਰੀ

978. ਭਗਤ ਨਾਮਦੇਵ ਜੀ ਜੋਤੀ ਜੋਤ ਕਦੋਂ ਸਮਾਏ  ?

  • 1350 ਈਸਵੀ

979. ਭਗਤ ਪਰਮਾਨੰਦ ਜੀ ਦਾ ਜਨਮ ਕਦੋਂ ਹੋਇਆ ਸੀ  ?

  • 1483 ਈਸਵੀ

980. ਭਗਤ ਪਰਮਾਨੰਦ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ  ?

  • ਗਰਾਮ ਬਰਸੀ, ਜਿਲਾ ਸ਼ੋਲਾਪੁਰ, ਮਹਾਰਾਸ਼ਟਰ

 

 

 

 

 

 

 

 

 

 

 

 

 

 

 

 

 

 

 

 

 
     
     
            SHARE  
          
 
     
 

 

     

 

This Web Site Material Use Only Gurbaani Parchaar & Parsaar & This Web Site is Advertistment Free Web Site, So Please Don,t Contact me For Add.