21. ਭਗਤ ਸੂਰਦਾਸ ਜੀ
ਭਗਤ ਸੂਰਦਾਸ ਜੀ
ਇੱਕ ਹੀ ਅਜਿਹੇ ਭਗਤ ਹੋਏ ਹਨ ਜਿਨ੍ਹਾਂਦੀ ਕੇਵਲ ਇੱਕ ਕਤਾਰ ਗੁਰੂ ਅਰਜੁਨ ਪਾਤਸ਼ਾਹ ਜੀ ਦੇ ਸ਼ਬਦ ਦੇ
ਨਾਲ ਜੁੱੜਕੇ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸੋਭਨੀਕ ਹੈ ਅਤੇ ਇਸਨੂੰ ਸਿਰਲੇਖ (ਸ਼ੀਰਸ਼ਕ)
‘ਸਾਰੰਗ
ਮਹਲਾ 5
ਸੂਰਦਾਸ’
ਦੇ ਹੇਠਾਂ ਦਿੱਤਾ ਹੋਇਆ ਹੈ।
ਭਗਤ ਸੂਰਦਾਸ ਜੀ ਦਾ ਸੰਬੰਧ
ਅਕਬਰ ਦੇ ਸਮੇਂ ਦੇ ਰਾਜ ਸੰਦੀਲਾ ਨਾਲ ਹੈ ਅਤੇ ਤੁਸੀ ਅਕਬਰ ਦੇ ਪ੍ਰਮੁੱਖ ਅਹਲਕਾਰ ਸਨ।
ਇਨ੍ਹਾਂ ਦਾ ਜਨਮ ਬਾਹਮਣ
ਪਰਵਾਰ ਵਿੱਚ ਹੋਇਆ ਸੀ।
ਭਗਤ ਸੂਰਦਾਸ
ਜੀ ਦੀ ਬਾਣੀ ਇਸ ਤਰ੍ਹਾਂ ਹੈ
:
ਛਾਡਿ ਮਨ ਹਰਿ ਬਿਮੁਖਨ ਕੀ ਸੰਗੁ
॥
ਅੰਗ
1253