SHARE  

 
jquery lightbox div contentby VisualLightBox.com v6.1
 
     
             
   

 

 

 

62. ਬ੍ਰਾਹਮਣ ਦੇਵਦਾਸ

ਬਸੀਆਂ ਦਾ ਮਾਲਿਕ ਹਾਕਮ ਜਾਬਰ ਖਾਨ ਇਸ ਇਲਾਕੇ ਦੇ ਹਿੰਦੂਵਾਂ ਉੱਤੇ ਹਰ ਪ੍ਰਕਾਰ ਦਾ ਜੂਲਮ ਅਤੇ ਜਬਰਨ ਲੜਕੀਆਂ (ਕੁੜਿਆਂ), ਔਰਤਾਂ ਦੀ ਬੇਇੱਜਤੀ ਕਰਦਾ ਸੀਇੱਕ ਪ੍ਰਸੰਗ ਵਿੱਚ ਹੋਸ਼ਿਆਰਪੁਰ ਜਿਲ੍ਹੇ ਦੇ ਜੋਜੇ ਸ਼ਹਿਰ ਦੇ ਗਰੀਬ ਬਰਾਹੰਣ ਦੇਵਦਾਸ ਦੀ ਧਰਮਪਤਨਿ ਦੀ ਡੋਲੀ ਹਾਕਮ ਜਾਬਰ ਖਾਨ ਹਥਿਆ ਕੇ ਆਪਣੇ ਮਹਲ ਲੈ ਆਇਆਦੁਖੀ ਬਰਾਹੰਣ, ਧਾਰਮਿਕਆਗੂਵਾਂ, ਰਾਜਾਵਾਂ ਦੇ ਕੋਲ ਜਾਕੇ ਰੋਇਆ, ਲੇਕਿਨ ਉਸਦੀ ਕੋਈ ਸੁਣਵਾਈ ਨਹੀਂ ਹੋਈਫਿਰ ਦੇਵੀ ਦਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸ਼੍ਰੀ ਆਨੰਦਪੁਰ ਸਹਿਬ ਜੀ ਜਾ ਅੱਪੜਿਆ ਅਤੇ ਘਟਨਾ ਕਹੀ ਗੁਰੂ ਜੀ ਨੇ ਅਜੀਤ ਸਿੰਘ ਦੇ ਨਾਲ 200 ਬਹਾਦੁਰ ਸਿੱਖਾਂ ਦਾ ਜੱਥਾ ਹਾਕਮ ਜਾਬਰ ਖਾਨ ਨੂੰ ਸਬਕ ਸਿਖਾਣ ਲਈ ਭੇਜਿਆਅਜੀਤ ਸਿੰਘ ਨੇ ਆਪਣੇ ਜੱਥੇ ਸਮੇਤ ਜਾਬਰ ਖਾਨ ਉੱਤੇ ਹਮਲਾ ਕੀਤਾ, ਧਮਾਸਾਨ ਦੀ ਜੰਗ ਵਿੱਚ ਘਾਇਲ ਜਾਬਰ ਖਾਨ ਨੂੰ ਬੰਨ੍ਹ ਲਿਆ ਗਿਆ, ਨਾਲ ਹੀ ਦੇਵੀ ਦਾਸ ਦੀ ਪਤਨਿ ਨੂੰ ਦੇਵੀ ਦਾਸ ਦੇ ਨਾਲ ਉਸਦੇ ਘਰ ਭੇਜ ਦਿੱਤਾਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਇਸ ਕਾਰਨਾਮੇਂ ਉੱਤੇ ਅਤਿ ਖੁਸ਼ ਹੋਏ

 

 

 

 

 

 

 

 

 

 

 

 

 

 

 

 

 

 

 

 

 
     
     
            SHARE  
          
 
     
 

 

     

 

This Web Site Material Use Only Gurbaani Parchaar & Parsaar & This Web Site is Advertistment Free Web Site, So Please Don,t Contact me For Add.