28.
ਘਰ ਉੱਤੇ ਸਥਾਈ
ਵਾਪਸੀ (ਪੱਖਾਂ
ਦੇ ਰੰਧਵੇ ਗਰਾਮ,ਪੰਜਾਬ)
ਸ਼੍ਰੀ
ਗੁਰੂ ਨਾਨਕ ਦੇਵ
ਸਾਹਿਬ ਜੀ ਆਪਣੇ ਪਰਮ ਸਾਥੀ ਮਰਦਾਨਾ ਜੀ ਸਹਿਤ ਆਪਣੇ ਸਹੁਰੇ–ਘਰ,
ਪੱਖਾਂ
ਦੇ ਰੰਧਵੇ,
ਆਪਣੀ
ਚੌਥੀ,
ਪੱਛਮ
ਦੀ ਯਾਤਰਾ ਖ਼ਤਮ ਕਰਕੇ ਪਰਤ ਆਏ ਹਨ।
ਇਹ
ਸਮਾਚਾਰ ਪਲ ਭਰ ਵਿੱਚ ਪਿੰਡ ਵਿੱਚ ਫੈਲ ਗਿਆ।
ਤੁਹਾਡੇ
ਦਰਸ਼ਨਾਂ ਨੂੰ ਭੀੜ ਉਭਰ ਪਈ।
ਉਸ ਭੀੜ
ਵਿੱਚ ਚੌਧਰੀ ਅਜਿਤਾ ਵੀ ਆਇਆ।
ਚਾਰੇ
ਪਾਸੇ ਹਰਸ਼ਉੱਲਾਸ ਵਿੱਚ ਮੰਗਲ ਗੀਤ ਗਾਏ ਗਏ।